ਅਸ਼ਲੀਲ ਵੀਡੀਓ ਨਾਲ ਕਦੇ ਚਰਚਾ 'ਚ ਆਈ ਸੀ ਅਨੁਸ਼ਕਾ, ਹੌਟ ਤਸਵੀਰਾਂ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਫਿਲਮੀ ਦੁਨੀਆ 'ਚ ਅਭਿਨੇਤਰੀਆਂ ਦੇ ਵਿਵਾਦਾਂ ਦੀਆਂ ਖਬਰਾਂ ਅਕਸਰ ਹੀ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਅੱਜ ਏਹੋ ਜਿਹੀ ਹੀ ਗਾਇਕਾ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀਆਂ ਅਸ਼ਲੀਲ ਹਰਕਤਾਂ ਕਾਰਨ ਖਬਰਾਂ 'ਚ ਆਈ ਸੀ ।ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਗਾਇਕਾ ਅਨੁਸ਼ਕਾ ਮੰਚਨਦਾ ਦੀ,ਅਨੁਸ਼ਕਾ ਨੂੰ ਭਾਵੇਂ ਇੰਨੀ ਪਛਾਣ ਨਾ ਮਿਲੀ ਹੋਵੇ ਪਰ ਉਸ ਦੇ ਅਸ਼ਲੀਲ ਵੀਡੀਓ ਨੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਸੀ।
ਅਨੁਸ਼ਕਾ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਹਿੱਸਾ ਲੈ ਚੁੱਕੀ ਹੈ ਤੇ ਇਸਤੋਂ ਇਲਾਵਾ ਉਸ ਨੇ ਫਿਲਮ 'ਦੁਲਹਾ ਮਿਲ ਗਿਆ' ਤੇ 'ਲਾਇੰਸ ਆਫ ਪੰਜਾਬ' 'ਚ ਵੀ ਆਪਣੇ ਜਲਵੇ ਦਿਖਾਏ ਸਨ।
ਅਨੁਸ਼ਕਾ ਇਕ ਗਾਇਕਾ ਦੇ ਨਾਲ-ਨਾਲ ਇਕ ਮਾਡਲ ਵੀ ਹੈ। ਉਸ ਨੇ ਕਈ ਮੈਗਜ਼ੀਨ ਲਈ ਅਨੇਕਾ ਹੌਟ ਫੋਟੋਸ਼ੂਟ ਕਰਵਾਏ ਸਨ।




No comments:
Post a Comment